Sunday, August 31, 2025
spot_imgspot_img
Homeपंजाबਜੇਲ੍ਹ ਮਹਿਕਮੇ ਦੇ ਸੀਨੀਅਰ ਅਫ਼ਸਰ ਨੇ ਮੰਗੀ ਸਵੈ ਇੱਛਾ ਰਿਟਾਇਰਮੈਂਟ

ਜੇਲ੍ਹ ਮਹਿਕਮੇ ਦੇ ਸੀਨੀਅਰ ਅਫ਼ਸਰ ਨੇ ਮੰਗੀ ਸਵੈ ਇੱਛਾ ਰਿਟਾਇਰਮੈਂਟ

ਜੇਲ੍ਹ ਮਹਿਕਮੇ ਦੇ ਸੀਨੀਅਰ ਅਫ਼ਸਰ ਨੇ ਸਵੈ ਇੱਛਾ ਰਿਟਾਇਰਮੈਂਟ ਮੰਗੀ ਹੈ। AIG ਮਨਜੀਤ ਸਿੰਘ ਨੇ ਤਿੰਨ ਮਹੀਨੇ ਦੀ ਤਨਖਾਹ ਜਮਾਂ ਕਰਵਾਈ ਹੈ। ਅੱਜ ਹੀ ਬਠਿੰਡਾ ਜੇਲ੍ਹ ਦੀ ਬਦਲੀ ਦੇ ਆਰਡਰ ਹੋਏ ਸੀ। ਪਹਿਲਾਂ ਬਤੌਰ ਜੇਲਰ ਪਟਿਆਲਾ ਤਾਇਨਾਤ ਸੀ। ਇਸ ਮੌਕੇ ਉਨ੍ਹਾਂ ਫੋਨ ਉੱਪਰ ਦੱਸਿਆ ਕਿ ਮੈਂ ਆਪਣੇ ਵਿਭਾਗ ਨੂੰ ਲਿਖਤੀ ਰੂਪ ਵਿੱਚ ਭੇਜ ਦਿੱਤਾ ਬਾਕੀ ਵਿਭਾਗ ਦੀ ਮਰਜ਼ੀ ਉਹ ਮੇਰੀ ਸਵੈ ਇੱਛਾ ਰਿਟਾਇਰਮੈਂਟ ਨੂੰ ਮਨਜ਼ੂਰ ਕਰਦੇ ਹਨ ਜਾਂ ਨਹੀਂ।

RELATED ARTICLES

वीडियो एड

Most Popular