Sunday, February 1, 2026
spot_imgspot_img
HomeपंजाबCM ਮਾਨ ਨੇ ਸ਼ੇਅਰ ਕੀਤੀ ਆਪਣੀ ਪਤਨੀ ਦੀ ਫੋਟੋ, ਪੜ੍ਹੋ ਫੋਟੋ ਪਿੱਛੇ...

CM ਮਾਨ ਨੇ ਸ਼ੇਅਰ ਕੀਤੀ ਆਪਣੀ ਪਤਨੀ ਦੀ ਫੋਟੋ, ਪੜ੍ਹੋ ਫੋਟੋ ਪਿੱਛੇ ਦੀ ਕਹਾਣੀ

Punjab CM: ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਫੋਟੋ ਕਿਸੇ ਹੋਰ ਦੀ ਨਹੀਂ ਸਗੋਂ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਦੀ ਹੈ ਪਰ ਇਸ ਫੋਟੋ ਨਾਲ ਜੁੜੀ ਕਹਾਣੀ ਵੀ ਘੱਟ ਦਿਲਚਸਪ ਨਹੀਂ ਹੈ ਕਿਉਂਕਿ ਇਹ ਕਹਾਣੀ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਫੋਟੋ ਸ਼ੇਅਰ ਕਰਦੇ ਹੋਏ ਸੀਐਮ ਮਾਨ ਨੇ ਲਿਖਿਆ ਹੈ ਕਿ ਕੌਣ ਜਾਣਦਾ ਹੈ ਕਿ ਕਿਸਮਤ ਕਦੋਂ ਅਤੇ ਕਿੱਥੇ ਲੈ ਜਾਵੇਗੀ। ਜਨਵਰੀ 2020 ਵਿਚ ਦਿੱਲੀ ਚੋਣ ਪ੍ਰਚਾਰ ਦੌਰਾਨ ਡਾ. ਗੁਰਪ੍ਰੀਤ ਕੌਰ.. ਇੱਕ ਵਲੰਟੀਅਰ ਨੇ ਇੱਕ ਫੋਟੋ ਭੇਜੀ… ਨਿਆਮਤ ਦੀ ਮੰਮੀ। 

RELATED ARTICLES

-Video Advertisement-

Most Popular